ਮਾਲ ਕਾਲ ਜਾਲ
maal kaal jaala/māl kāl jāla

ਪਰਿਭਾਸ਼ਾ

ਸੰਗ੍ਯਾ- ਮਾਲ (ਧਨ) ਦਾ ਕਾਲ ਕਰਨ ਵਾਲਾ ਠਗ, ਉਸ ਦਾ ਜਾਲ (ਫਾਹੀ), ਪਾਸ਼. (ਸਨਾਮਾ)
ਸਰੋਤ: ਮਹਾਨਕੋਸ਼