ਮਾਸਪੁਰੀ
maasapuree/māsapurī

ਪਰਿਭਾਸ਼ਾ

ਦੇਹ. ਸ਼ਰੀਰ।੨ ਸ਼ਸਤ੍ਰਾਂ ਨਾਲ ਕੱਟੇ ਹੋਏ ਮਾਂਸ ਨਾਲ ਪੂਰਨ ਹੋਈ ਨਗਰੀ. ਭਾਵ- ਸੈਦਪੁਰ. ਦੇਖੋ, ਏਮਨਾਬਾਦ, "ਮਾਸਪੁਰੀ ਵਿਚਿ ਆਖੁ ਮਸੋਲਾ." (ਤਿਲੰ ਮਃ ੧)
ਸਰੋਤ: ਮਹਾਨਕੋਸ਼