ਮਾਹਤਾਬ
maahataaba/māhatāba

ਪਰਿਭਾਸ਼ਾ

ਫ਼ਾ. [ماہتاب] ਸੰਗ੍ਯਾ ਚੰਦ੍ਰਮਾ ਦੀ ਰੌਸ਼ਨੀ। ੨. ਮਤਾਬ. ਚੰਦ੍ਰਮਾ ਜੇਹਾ ਪ੍ਰਕਾਸ਼ ਕਰਨ ਵਾਲੀ ਇੱਕ ਆਤਿਸ਼ਬਾਜ਼ੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ماہتاب

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

see ਚੰਦ or ਚੰਨ
ਸਰੋਤ: ਪੰਜਾਬੀ ਸ਼ਬਦਕੋਸ਼