ਮਾੜੀ ਕੰਬੋ ਕੀ
maarhee kanbo kee/mārhī kanbo kī

ਪਰਿਭਾਸ਼ਾ

ਕੰਬੋ ਮਾੜੀ. ਜਿਲੇ ਲਹੌਰ ਦਾ ਇੱਕ ਪਿੰਡ, ਜਿਸ ਦਾ ਡਾਕਖਾਨਾ ਖਾਲੜਾ ਹੈ. ਇੱਥੋਂ ਦਾ ਵਸਨੀਕ ਧਰਮਵੀਰ ਸੁੱਖਾਸਿੰਘ ਮਤਾਬਸਿੰਘ ਮੀਰਾਂਕੋਟੀਏ ਦਾ ਸਾਥੀ ਸੀ. ਇਨ੍ਹਾਂ ਦੋਹਾਂ ਨੇ ਅਨੇਕ ਪੰਥ ਦੇ ਕੰਮ ਸੁਧਾਰੇ. ਦੇਖੋ, ਮੱਸਾ ਰੰਘੜ, ਸੁੱਖਾਸਿੰਘ ਅਤੇ ਮਤਾਬਸਿੰਘ.
ਸਰੋਤ: ਮਹਾਨਕੋਸ਼