ਮਿਜਮਾਨ
mijamaana/mijamāna

ਪਰਿਭਾਸ਼ਾ

ਸੰਗ੍ਯਾ- ਜਵਾਈ. ਜਮਾਤਾ. ਮਿਹਮਾਨ. ਦਾਮਾਦ. "ਮਿਜਮਾਨ ਹੋਏ ਬਿਨਾ ਤੂ ਨਹੀ. ਦੇਵਣੇ." (ਭਗਤਾਵਲੀ) ੨. ਦੇਖੋ, ਮੇਜ਼ਬਾਨ.
ਸਰੋਤ: ਮਹਾਨਕੋਸ਼