ਮਿਠਾਈ
mitthaaee/mitdhāī

ਪਰਿਭਾਸ਼ਾ

ਸੰਗ੍ਯਾ- ਮਿਠਾਸ. ਮਿਸ੍ਟਤਾ। ੨. ਮਿੱਠਾ ਅੰਨ. ਮਿਸ੍ਟਾੱਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مِٹھائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਮਿਠਿਆਈ
ਸਰੋਤ: ਪੰਜਾਬੀ ਸ਼ਬਦਕੋਸ਼

MIṬHÁÍ

ਅੰਗਰੇਜ਼ੀ ਵਿੱਚ ਅਰਥ2

s. f, weetness.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ