ਮਿਨਹਾ
minahaa/minahā

ਪਰਿਭਾਸ਼ਾ

ਅ਼. [مِنہا] ਵ੍ਯ- ਮਿਨ (ਸੇ) ਹਾ (ਉਸ). ਉਸ ਮੇਂ ਸੇ. ਉਸ ਵਿੱਚੋਂ। ੨. ਭਾਵ- ਕਿਸੇ ਵਿੱਚੋਂ ਕਮ ਕਰਨਾ. ਘਟਾ ਦੇਣਾ.
ਸਰੋਤ: ਮਹਾਨਕੋਸ਼