ਮਿਸਕਾਲ
misakaala/misakāla

ਪਰਿਭਾਸ਼ਾ

ਅ਼. [مِشقال] ਮਿਸਕ਼ਾਲ. ਸਾਢੇ ਚਾਰ ਮਾਸ਼ੇ ਚਾਂਦੀ ਦਾ ਇੱਕ ਪੁਰਾਣਾ ਸਿੱਕਾ। ੨. ਸਾਢੇ ਚਾਰ ਮਾਸ਼ੇ ਭਰ ਤੋਲ.
ਸਰੋਤ: ਮਹਾਨਕੋਸ਼