ਮਿਸਟ
misata/misata

ਪਰਿਭਾਸ਼ਾ

ਸੰ. ਮਿਸ੍ਟ. ਵਿ- ਮਿੱਠਾ. ਮਧੁਰ. "ਨਚ ਭੋਗ ਰਸ ਮਿਸਟੰ." (ਵਾਰ ਜੈਤ) ੨. ਪ੍ਰਿਯ. ਪਿਆਰਾ. "ਮਿਸਟ ਲਗੇ ਪ੍ਰਿਅ ਬੋਲਾ." (ਸਾਰ ਮਃ ੫)
ਸਰੋਤ: ਮਹਾਨਕੋਸ਼