ਮੀਨਸੁਤ
meenasuta/mīnasuta

ਪਰਿਭਾਸ਼ਾ

ਮਤਸ੍ਯੋਦਰੀ ਦਾ ਪੁਤ੍ਰ ਵ੍ਯਾਸਦੇਵ. ਦੇਖੋ, ਮੀਨ ੪। ੨. ਮਤ੍‌ਸ੍ਯੇਂਦ੍ਰਨਾਥ. ਦੇਖੋ, ਮਛੇਂਦ੍ਰਨਾਥ.
ਸਰੋਤ: ਮਹਾਨਕੋਸ਼