ਮੀਰਾਸ
meeraasa/mīrāsa

ਪਰਿਭਾਸ਼ਾ

ਅ਼. [میراش] ਮੀਰਾਸ. ਸੰਗ੍ਯਾ- ਵਿਰਾਸਤ. ਪ੍ਰਸ਼ੈ੍ਤਨੀ ਜਾਯਦਾਦ. ਵਿਰਸੇ ਵਿੱਚ ਆਈ ਵਸ੍‍ਤੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : میراس

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

hereditary possessions
ਸਰੋਤ: ਪੰਜਾਬੀ ਸ਼ਬਦਕੋਸ਼