ਮੁਅ਼ੱਮਾ
muaamaa/muāmā

ਪਰਿਭਾਸ਼ਾ

ਅ਼. [مُعمّا] ਸੰਗ੍ਯਾ- ਅ਼ਮਾ (ਅੰਧਾਪਨ) ਦਾ ਭਾਵ. ਗੂਢੋਕ੍ਤਿ. ਅਜੇਹਾ ਕਥਨ, ਜਿਸ ਦਾ ਮਤਲਬ ਛੇਤੀ ਸਮਝ ਵਿੱਚ ਆ ਸਕੇ.
ਸਰੋਤ: ਮਹਾਨਕੋਸ਼