ਮੁਆ
muaa/muā

ਪਰਿਭਾਸ਼ਾ

ਮੋਇਆ ਹੋਇਆ. ਮ੍ਰਿਤ। ੨. ਭਾਵ- ਦੇਹ ਦੇ ਅਭਿਮਾਨ ਦਾ ਤ੍ਯਾਗੀ. "ਮੁਆ ਹੋਵੈ ਤਿਸੁ ਨਿਹਚਲੁ ਰਹਿਣਾ." (ਆਸਾ ਮਃ ੫)
ਸਰੋਤ: ਮਹਾਨਕੋਸ਼