ਮੁਕਟ
mukata/mukata

ਪਰਿਭਾਸ਼ਾ

ਸੰ. ਮੁਕੁਟ. ਸੰਗ੍ਯਾ- ਸਿਰ ਦਾ ਭੂਸਣ। ੨. ਤਾਜ। ੩. ਕੇਸ਼ਾਂ ਦਾ ਜੂੜਾ. "ਜਟਾ ਮੁਕਟ ਤਨਿ ਭਸਮ ਲਗਾਈ." (ਭੈਰ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : مُکٹ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

crown, diadem, tiara, coronet
ਸਰੋਤ: ਪੰਜਾਬੀ ਸ਼ਬਦਕੋਸ਼