ਮੁਕਣਾ
mukanaa/mukanā

ਪਰਿਭਾਸ਼ਾ

(ਸੰ. ਮੁਕੁ. ਛੁਟਕਾਰਾ- ਤ੍ਯਾਗ) ਕ੍ਰਿ- ਮਰਣਾ ਖ਼ਤਮ ਹੋਣਾ। ੨. ਥੁੜਨਾ. ਕੰਮ ਹੋਣਾ.
ਸਰੋਤ: ਮਹਾਨਕੋਸ਼