ਪਰਿਭਾਸ਼ਾ
ਇੱਕ ਰਹਿਤਨਾਮਾ, ਜਿਸ ਵਿੱਚ ਮੁਕਤਿ ਦੇ ਸਾਧਨ ਦੱਸੇ ਹਨ. ਇਹ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਨਾਮ ਕਿਸੇ ਪ੍ਰੇਮੀ ਦੀ ਰਚਨਾ ਹੈ ਅਰੇ ਸੌ ਸਾਖੀ ਵਿੱਚ ਦਰਜ ਹੈ. ਗੁਰੁਪ੍ਰਤਾਪਸੂਰਯ ਵਿੱਚ ਭਾਈ ਸੰਤੋਖਸਿੰਘ ਨੇ ਇਸ ਦੀ ਕਾਵ੍ਯਰਚਨਾ ਕੁਝ ਵੱਧ ਘੱਟ ਕਰਕੇ ਤੀਜੀ ਰੁੱਤ ਦੇ ਪੰਜਾਹਵੇਂ ਅਧ੍ਯਾਯ ਵਿੱਚ ਲਿਖਿਆ ਹੈ.
ਸਰੋਤ: ਮਹਾਨਕੋਸ਼