ਮੁਕਤਪ੍ਰਾਣ
mukatapraana/mukataprāna

ਪਰਿਭਾਸ਼ਾ

ਵਿ- ਜਿਸ ਦੇ ਪ੍ਰਾਣ ਛੁਟਗਏ ਹਨ, ਮੁਰਦਾ। ੨. ਪ੍ਰਾਣ ਹੁੰਦੇ ਹੀ ਮੁਕਤ. ਜੀਵਨਮੁਕ੍ਤ.
ਸਰੋਤ: ਮਹਾਨਕੋਸ਼