ਮੁਕਤਭਾਖਾ
mukatabhaakhaa/mukatabhākhā

ਪਰਿਭਾਸ਼ਾ

ਖੁਲ੍ਹੀ ਬੋਲੀ. ਜੋ ਭਾਸਾ ਛੰਦਬੱਧ ਨਹੀਂ. ਵਾਰਤਿਕ. ਨਸਰ। ੨. ਜੋ ਭਾਸਾ (ਬੋਲੀ), ਵ੍ਯਾਕਰਣ ਦੇ ਨਿਯਮਾਂ ਤੋਂ ਬਾਹਰ ਹੈ.
ਸਰੋਤ: ਮਹਾਨਕੋਸ਼