ਮੁਕਤਾਮਣਿ
mukataamani/mukatāmani

ਪਰਿਭਾਸ਼ਾ

ਸੰ. ਮੁਕ੍ਤਾਮਣਿ. ਸੰਗ੍ਯਾ- ਮੋਤੀ ਰਤਨ। ੨. ਮੋਤੀਆਂ ਦਾ ਗਹਿਣਾ। ੩. ਦੇਖੋ, ਤੋਮਰ ਦਾ ਰੂਪ (ੲ). ੪. ਦੇਖੋ, ਪਉੜੀ ਦਾ ਰੂਪ ੧੫.
ਸਰੋਤ: ਮਹਾਨਕੋਸ਼