ਮੁਕਤਾਹਲ
mukataahala/mukatāhala

ਪਰਿਭਾਸ਼ਾ

ਸੰ. ਮੁਕ੍ਤਾਫਲ. ਸੰਗ੍ਯਾ- ਮੋਤੀ।#੨. ਮੁਕ੍ਤਾਵਲਿ. ਮੋਤੀਆਂ ਦੀ ਲੜੀ. ਮੋਤੀਆਂ ਦਾ ਹਾਰ. "ਕਾਹੂ ਮਹਿ ਮੋਤੀ ਮੁਕਤਾਹਲ." (ਆਸਾ ਕਬੀਰ)
ਸਰੋਤ: ਮਹਾਨਕੋਸ਼