ਮੁਕਤਿਦਵਾਰ
mukatithavaara/mukatidhavāra

ਪਰਿਭਾਸ਼ਾ

ਮੁਕ੍ਤਿ ਦਾ ਦਰਵਾਜ਼ਾ, ਗ੍ਯਾਨ। ੨. ਗੁਰੂ। ੩. ਸਿੱਖਧਰਮ. "ਗੁਰਿ ਕੀਨੋ ਮੁਕਤਿਦੁਆਰਾ." (ਸਿਰ ਮਃ ੫)
ਸਰੋਤ: ਮਹਾਨਕੋਸ਼