ਮੁਕਤਿਪੰਥੁ
mukatipanthu/mukatipandhu

ਪਰਿਭਾਸ਼ਾ

ਮੁਕ੍ਤਿ ਦਾ ਤਰੀਕਾ। ੨. ਮੋਕ੍ਸ਼੍‍ਮਾਰਗ. "ਮੁਕਤਿਪੰਥੁ ਜਾਨਿਓ ਤੈ ਨਾਹਨਿ." (ਸੋਰ ਮਃ ੯) ੩. ਸਿੱਖਧਰਮ.
ਸਰੋਤ: ਮਹਾਨਕੋਸ਼