ਮੁਕਤਿ ਪਦਾਰਥ
mukati pathaaratha/mukati padhāradha

ਪਰਿਭਾਸ਼ਾ

ਮੋਖਰੂਪ ਧਨ. ਮੌਕ੍ਸ਼੍‍ ਵਸ੍ਤ। ੨. ਮੁਕ੍ਤ ਪਦਾਰ੍‍ਥ. ਖੁਲ੍ਹੇ ਪਦਾਰਥ. ਅਣਮੁੱਕ ਪਦਾਰਥ. "ਧਰਮ ਅਰਥ ਅਰੁ ਕਾਮ ਮੋਖ, ਮੁਕਤਿਪਦਾਰਥ ਨਾਥ." (ਰਾਮ ਛੰਤ ਮਃ ੫)
ਸਰੋਤ: ਮਹਾਨਕੋਸ਼