ਮੁਕਰਾਈ
mukaraaee/mukarāī

ਪਰਿਭਾਸ਼ਾ

ਮੁਨਕਿਰ ਹੋਣ ਦੀ ਕ੍ਰਿਯਾ। ੨. ਤਰਕ. ਹੁੱਜਤ. "ਤੁਮ ਸਿਉ ਕਿਆ ਮੁਕਰਾਈ ਹੇ?" (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : مُکرائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

denial, disavowal
ਸਰੋਤ: ਪੰਜਾਬੀ ਸ਼ਬਦਕੋਸ਼