ਮੁਖਆਗਰ
mukhaaagara/mukhāagara

ਪਰਿਭਾਸ਼ਾ

ਦੇਖੋ, ਮੁਖਾਗਰ. "ਨਵ ਛਿਅ ਖਟੁ ਬੋਲਹਿ ਮੁਖਆਗਰ." (ਧਨਾ ਮਃ ੪) ਨੌ ਵ੍ਯਾਕਰਣ, ਛੀ ਸ਼ਾਸਤ੍ਰ, ਵੇਦ ਦੇ ਛੀ ਅੰਗ ਕੰਠ ਤੋਂ ਪੜ੍ਹਦਾ ਹੈ.
ਸਰੋਤ: ਮਹਾਨਕੋਸ਼