ਮੁਖਾਗਰ
mukhaagara/mukhāgara

ਪਰਿਭਾਸ਼ਾ

ਮੁਖ- ਅਗ੍ਰ. ਕੰਠਾਗ੍ਰ. ਹ਼ਿਫ਼ਜ. ਨੋਕ- ਜ਼ਬਾਨ. "ਬੇਦ ਚਾਰਿ ਮੁਖਾਗਰ ਬਿਚਰੇ." (ਸ੍ਰੀ ਅਃ ਮਃ ੫) "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧)
ਸਰੋਤ: ਮਹਾਨਕੋਸ਼

MUKHÁGAR

ਅੰਗਰੇਜ਼ੀ ਵਿੱਚ ਅਰਥ2

a, Learning by heart, committed to memory, at the tongue's end.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ