ਮੁਛਭੇਉ
muchhabhayu/muchhabhēu

ਪਰਿਭਾਸ਼ਾ

ਮੁਛਾਂ ਦੀ ਸਿਆਹੀ ਜਿਸ ਦੇ ਆਉਣ ਲੱਗੀ ਹੈ. ਚੜ੍ਹਦੀ ਜੁਆਨੀ ਵਾਲਾ. ਦੇਖੋ, ਮਸਿਭੀਜਤਮੁਖ.
ਸਰੋਤ: ਮਹਾਨਕੋਸ਼