ਮੁਣਸ
munasa/munasa

ਪਰਿਭਾਸ਼ਾ

ਸੰ. ਮਨੁਸ. ਸੰਗ੍ਯਾ- ਮਨੁ ਦੀ ਔਲਾਦ. ਆਦਮੀ. ਮਨੁੱਖ. "ਮਰਣੁ ਮੁਣਸਾ ਸੂਰਿਆ ਹਕੁ ਹੈ." (ਵਡ ਅਲਾਹਣੀ ਮਃ ੧)
ਸਰੋਤ: ਮਹਾਨਕੋਸ਼