ਮੁਤਕਾ
mutakaa/mutakā

ਪਰਿਭਾਸ਼ਾ

ਅ਼. [مُتکّا] ਮੁਤੱਕਾ. ਸੰਗ੍ਯਾ- ਸੇਲੀ. ਸ੍ਯਾਹ ਡੋਰਾ, ਜੋ ਫ਼ਕ਼ੀਰ ਗਲ ਵਿੱਚ ਪਹਿਰਦੇ ਹਨ. "ਤਬ ਮੁਤਕਾ ਗਲ ਵਿੱਚ ਪਾਇ ਗਇਆ." (ਦਸਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : مُتکا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਸੇਲ੍ਹੀ , woollen cord
ਸਰੋਤ: ਪੰਜਾਬੀ ਸ਼ਬਦਕੋਸ਼