ਮੁਤਹਰੀ
mutaharee/mutaharī

ਪਰਿਭਾਸ਼ਾ

ਸੰਗ੍ਯਾ- ਕੁਤਕਾ. ਮੋਟਾ ਅਤੇ ਮਧਰਾ ਸੋਟਾ. ਮੋਟੀ ਲਾਠੀ. "ਚੋਰ ਚੋਰ ਕਰ ਤਿਂਹ ਗਹ੍ਯੋ, ਦ੍ਵੈਕ ਮੁਤਹਰੀ ਝਾਰਿ." (ਚਰਿਤ੍ਰ ੨੨)
ਸਰੋਤ: ਮਹਾਨਕੋਸ਼