ਮੁਦਾਮ
muthaama/mudhāma

ਪਰਿਭਾਸ਼ਾ

ਅ਼. [مُدام] ਵਿ- ਦਵਾਮ (ਨਿਤ੍ਯ) ਰਹਿਣ ਵਾਲਾ। ੨. ਇਸਥਿਤ. ਕ਼ਾਯਮ. "ਜਲਥਲ ਮੁਦਾਮ." (ਜਾਪੁ) ੩. ਫ਼ਾ. ਸੰਗ੍ਯਾ- ਸ਼ਰਾਬ. ਮਦਿਰਾ.
ਸਰੋਤ: ਮਹਾਨਕੋਸ਼