ਮੁਦ੍ਰਕਾ
muthrakaa/mudhrakā

ਪਰਿਭਾਸ਼ਾ

ਸੰ. ਮੁਦ੍ਰਿਖਾ. ਮੁਹਰਛਾਪ। ੨. ਰੁਪਯਾ ਅਸ਼ਰਫੀ ਆਦਿ ਸਿੱਕਾ, ਜਿਸ ਤੇ ਅੱਖਰ ਮੂਰਤੀ ਆਦਿ ਦਾ ਚਿੰਨ੍ਹ ਲੱਗਿਆ ਹੈ। ੩. ਵੈਸਨਵਾਂ ਦੇ ਸ਼ਰੀਰ ਪੁਰ ਲੱਗਾ ਸ਼ੰਖ ਚਕ੍ਰ ਆਦਿ ਦਾ ਛਾਪਾ. "ਨ ਮੁਦ੍ਰਕਾ ਸੁਧਾਰ ਹੋਂ." (ਵਿਚਿਤ੍ਰ)
ਸਰੋਤ: ਮਹਾਨਕੋਸ਼