ਮੁਨਿਆਦ
muniaatha/muniādha

ਪਰਿਭਾਸ਼ਾ

ਫ਼ਾ. [مُنِیاد] ਬੁਨਯਾਦ. ਸੰਗ੍ਯਾ- ਮੂਲ. ਜੜ। ੨. ਨਿਉਂ. ਨੀਂਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُنیاد

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਮਿਆਦ or ਨੀਂਹ also ਮੁਣਿਆਦ
ਸਰੋਤ: ਪੰਜਾਬੀ ਸ਼ਬਦਕੋਸ਼