ਮੁਨੱਵਰ
munavara/munavara

ਪਰਿਭਾਸ਼ਾ

ਅ਼. [مُنوّر] ਵਿ- ਨੂਰ (ਪ੍ਰਕਾਸ਼) ਸਹਿਤ. ਰੌਸ਼ਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُنوّر

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਰੋਸ਼ਨ , lighted
ਸਰੋਤ: ਪੰਜਾਬੀ ਸ਼ਬਦਕੋਸ਼