ਮੁਬਤਲਾ
mubatalaa/mubatalā

ਪਰਿਭਾਸ਼ਾ

ਅ਼. [مُبتلا] ਵਿ- ਬਲਾ ਦੇ ਕ਼ਾਬੂ ਆਇਆ। ੨. ਵਿਪਦਾ ਗ੍ਰਸਿਤ. ਮੁਸੀਬਤ ਦਾ ਮਾਰਿਆ, ਮਾਰੀ. "ਰਹੀ ਮੁਬਤਲਾ ਹਨਐ. ਇਮ ਚਰਿਤ੍ਰ ਬਿਚਾਰ ਕਰ" (ਚਰਿਤ੍ਰ ੩੮੨)
ਸਰੋਤ: ਮਹਾਨਕੋਸ਼

ਸ਼ਾਹਮੁਖੀ : مُبتلا

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

involved (in), suffering (from), engaged, engulfed
ਸਰੋਤ: ਪੰਜਾਬੀ ਸ਼ਬਦਕੋਸ਼