ਮੁਬਾਲਗ਼ਾ
mubaalaghaa/mubālaghā

ਪਰਿਭਾਸ਼ਾ

ਅ਼. [مُبالغا] ਸੰਗ੍ਯਾ- ਬਲੂਗ਼ (ਹੱਦ ਨੂੰ ਪਹੁਚਾਉਣ) ਦੀ ਕ੍ਰਿਯਾ. ਕਿਸੇ ਬਾਤ ਨੂੰ ਹੱਦੋਂ ਟਪਾ ਦੇਣਾ. ਅਤ੍ਯੰਤ ਵਧਕੇ ਕਹਿਣਾ. ਅਤਿਸ਼ਯੋਕ੍ਤਿ.
ਸਰੋਤ: ਮਹਾਨਕੋਸ਼