ਮੁਮਤਹ਼ਿਨ
mumatahaina/mumatahaina

ਪਰਿਭਾਸ਼ਾ

ਅ਼. [مُمتحِن] ਸੰਗ੍ਯਾ- ਇਮਤਹ਼ਾਨ ਲੈਣ ਵਾਲਾ. ਪਰੀਖ੍ਯਾ ਕਰਨ ਵਾਲਾ. ਪਰੀਕ੍ਸ਼੍‍ਕ.
ਸਰੋਤ: ਮਹਾਨਕੋਸ਼