ਮੁਮਸਿਕ
mumasika/mumasika

ਪਰਿਭਾਸ਼ਾ

ਅ਼. [مُمسِک] ਇਮਸਾਕ (ਰੋਕ ਰੱਖਣ) ਵਾਲਾ. ਜੋ ਧਨ ਨੂੰ ਛਡਦਾ ਨਹੀਂ. ਕੰਜੂਸ. ਕ੍ਰਿਪਣ. ਇਸੇ ਦਾ ਰੂਪਾਂਤਰ ਮੁਨਸਿਕ ਹੋਗਿਆ ਹੈ.
ਸਰੋਤ: ਮਹਾਨਕੋਸ਼