ਮੁਯਸਰ
muyasara/muyasara

ਪਰਿਭਾਸ਼ਾ

ਅ਼. [مُیسّر] ਵਿ- ਜੋ ਯੁਸਰ (ਆਸਾਨੀ) ਨਾਲ ਮਿਲਿਆ ਹੈ. ਪ੍ਰਾਪ੍ਤ. ਹ਼ਾਸਿਲ.
ਸਰੋਤ: ਮਹਾਨਕੋਸ਼