ਮੁਯੇ
muyay/muyē

ਪਰਿਭਾਸ਼ਾ

ਦੇਖੋ, ਮੁਈਏ. "ਰਸਨਾ ਹਰਿਰਸੁ ਚਾਖੁ, ਮੁਯੇ!" (ਗਉ ਛੰਤ ਮਃ ੩) ਹੇ ਮੋਈਏ! (ਇਖ਼ਲਾਕੀ ਜ਼ਿੰਦਗੀ ਅਤੇ ਪੁਰੁਸਾਰਥ ਰਹਿਤ ਜਿਗ੍ਯਾਸੁ ਰੂਪ ਇਸਤ੍ਰੀਏ! )
ਸਰੋਤ: ਮਹਾਨਕੋਸ਼