ਮੁਰਕਹਿ
murakahi/murakahi

ਪਰਿਭਾਸ਼ਾ

ਮੇਰੇ ਪਾਸ. "ਪੂਜ ਜਾਨ ਕਰ ਜੋ ਤਰੁਨਿ ਮੁਰਕਹਿ ਕਰਤ ਪਯਾਨ." (ਚਰਿਤ੍ਰ ੨੨) ੨. ਮੁੜਕੇ. ਲੌਟਕਰ.
ਸਰੋਤ: ਮਹਾਨਕੋਸ਼