ਮੁਰਤਕਿਬ
muratakiba/muratakiba

ਪਰਿਭਾਸ਼ਾ

ਅ਼. [مُرتکِب] ਵਿ- ਇਰਤਕਾਬ (ਕਰਮ) ਕਰਨ ਵਾਲਾ. ਕਿਸੇ ਕ੍ਰਿਯਾ ਦਾ ਕਰਤਾ. ਖ਼ਾਸ ਕਰਕੇ ਕੁਕਰਮ ਕਰਨ ਵਾਲਾ.
ਸਰੋਤ: ਮਹਾਨਕੋਸ਼