ਮੁਰਤਜਾ
muratajaa/muratajā

ਪਰਿਭਾਸ਼ਾ

ਅ਼. [مُرتجا] ਵਿ- ਇਰਤਜਾ (ਉਮੀਦ) ਕੀਤਾ ਗਿਆ. ਜਿਸ ਤੋਂ ਕਿਸੇ ਬਾਤ ਦੀ ਆਸ਼ਾ ਰੱਖੀ ਜਾਵੇ। ੨. ਅ਼. [مُرتضٰے] ਮੁਰਤਜਾ. ਇਰਤਜਾ (ਪ੍ਰਸੰਨਤਾ) ਪ੍ਰਾਪਤ ਕਰਨ ਵਾਲਾ. ਖ਼ੁਸ਼ੀ ਹਾਸਿਲ ਕਰਨ ਵਾਲਾ.
ਸਰੋਤ: ਮਹਾਨਕੋਸ਼