ਮੁਰਨਾ
muranaa/muranā

ਪਰਿਭਾਸ਼ਾ

ਕ੍ਰਿ- ਮੁੜਨਾ. ਹਟਣਾ. ਲੌਟਣਾ. "ਮੁਰ੍ਯੋ ਧਾਮ ਆਯੰ." (ਨਾਪ੍ਰ) ੨. ਲਚਕਣਾ. ਝੁਕਣਾ. "ਜਿਹ ਜਿਹ ਡਾਲੀ ਪਗੁ ਧਰਉ, ਸੋਈ ਮੁਰਿ ਮੁਰਿ ਜਾਇ." (ਸ. ਕਬੀਰ)
ਸਰੋਤ: ਮਹਾਨਕੋਸ਼