ਮੁਰਮਰਦਨ
muramarathana/muramaradhana

ਪਰਿਭਾਸ਼ਾ

ਮੁਰ ਦੈਤ ਦੇ ਨਾਸ਼ ਕਰਨ ਵਾਲਾ, ਕ੍ਰਿਸਨਦੇਵ। ੨. ਚਕ੍ਰ.¹ (ਸਨਾਮਾ) ੩. ਅਗ੍ਯਾਨ ਵਿਨਾਸ਼ਕ ਸਤਿਗੁਰੂ. ਦੇਖੋ, ਮੁਰ ੪. ਅਤੇ ੭.
ਸਰੋਤ: ਮਹਾਨਕੋਸ਼