ਮੁਰਲਾ
muralaa/muralā

ਪਰਿਭਾਸ਼ਾ

ਮੋਰ ਦਾ ਬੱਚਾ. ਮਯੂਰਪੁਤੁ੍ਰ. "ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ." (ਨਟ ਮਃ ੪) ੨. ਸੰ. ਨਰਮਦਾ ਨਦੀ। ੩. ਮੁਰਲੀ. ਵੰਸ਼ਰੀ.
ਸਰੋਤ: ਮਹਾਨਕੋਸ਼