ਮੁਰਵੀ
muravee/muravī

ਪਰਿਭਾਸ਼ਾ

ਸੰ. ਮੌਰ੍‍ਵੀ. ਸੰਗ੍ਯਾ- ਰੱਸੀ। ੨. ਚਿੱਲਾ. ਧਨੁਖ ਦੀ ਡੋਰੀ. "ਬਾਕੋਂ ਕੀ ਕੈ ਮੁਰਵੀ ਤਨਕੈ ਧਨੁ." (ਕ੍ਰਿਸਨਾਵ) ਬਚਨਾਂ ਦੀ ਜਿਹ ਕਰਕੇ.
ਸਰੋਤ: ਮਹਾਨਕੋਸ਼