ਮੁਰ਼ੱਖਾ
muraakhaa/murākhā

ਪਰਿਭਾਸ਼ਾ

ਮੁਹਰੇ ਰੱਖਿਆ ਹੋਇਆ. ਮੁਖੀਆ। ੨. ਬਦਰੱਕਾ ਰਾਹ ਦੱਸਣ ਵਾਲਾ. "ਸੰਗ ਮੁਰੱਖੇ ਦੋਇ ਸਊਰ." (ਗੁਪ੍ਰਸੂ) ਰਾਹ ਦੱਸਣ ਵਾਲੇ ਦੋ ਸਵਾਰ.
ਸਰੋਤ: ਮਹਾਨਕੋਸ਼