ਮੁਰਾਰੀ
muraaree/murārī

ਪਰਿਭਾਸ਼ਾ

ਦੇਖੋ, ਮੁਰਾਰਿ। ੨. ਧੌਣ ਗੋਤ ਦਾ ਖਤ੍ਰੀ ਰੋਹਤਾਸ ਨਿਵਾਸੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ। ੩. ਅਣਦ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਤੋਂ ਉਪਦੇਸ਼ ਲੈ ਕੇ ਪਰੋਪਕਾਰੀ ਹੋਇਆ। ੪. ਦੇਖੋ, ਮਥੋ ਮੁਰਾਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُراری

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

epithet of Lord Krishna
ਸਰੋਤ: ਪੰਜਾਬੀ ਸ਼ਬਦਕੋਸ਼

MURÁRÍ

ਅੰਗਰੇਜ਼ੀ ਵਿੱਚ ਅਰਥ2

s. m, God; the enemy of Daitya's, an epithet of Krishna.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ