ਮੁਰੱਸਾ
murasaa/murasā

ਪਰਿਭਾਸ਼ਾ

ਅ਼. [مُرصّح] ਵਿ- ਰਸਅ਼ (ਜੜਤੀ) ਸਹਿਤ. ਰਤਨ ਜਟਿਤ. ਜੜਾਊ. "ਲਾਲਨ ਮੁਰੱਸੇ ਕਾਰ." (ਸਲੋਹ)
ਸਰੋਤ: ਮਹਾਨਕੋਸ਼